ANG 586, Guru Granth Sahib ji (hindi punjabi english)

SGGS PAGE 586 lyrics, Read Online written, Daily Gurbani, Sehaj path, Sadharan paath

Page/Ang 586 Audio

(Learn Sehaj Path Shudh Gurbani Ucharan by Bhai Sarwan Singh)
fast_rewind Slow 1x Fast fast_forward

Back replay_5 Replay replay forward_5 Fwd

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ ॥

भै विचि सभु आकारु है निरभउ हरि जीउ सोइ ॥

Bhai vichi sabhu aakaaru hai nirabhau hari jeeu soi ||

(ਜਗਤ ਦਾ) ਸਾਰਾ ਆਕਾਰ (ਪ੍ਰਭੂ-ਪ੍ਰਭਾਵ) ਡਰ ਦੇ ਅਧੀਨ ਹੈ, ਇਕ ਉਹ ਪਰਮਾਤਮਾ ਹੀ ਡਰ ਤੋਂ ਰਹਿਤ ਹੈ ।

यह सारी दुनिया भय में है लेकिन एक पूज्य-परमेश्वर ही निर्भीक है।

The entire universe is in fear; only the Dear Lord is fearless.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਸਤਿਗੁਰਿ ਸੇਵਿਐ ਹਰਿ ਮਨਿ ਵਸੈ ਤਿਥੈ ਭਉ ਕਦੇ ਨ ਹੋਇ ॥

सतिगुरि सेविऐ हरि मनि वसै तिथै भउ कदे न होइ ॥

Satiguri seviai hari mani vasai tithai bhau kade na hoi ||

ਜੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰੀਏ ਤਾਂ (ਉਹ ਡਰ-ਰਹਿਤ) ਪ੍ਰਭੂ ਮਨ ਵਿਚ ਆ ਵੱਸਦਾ ਹੈ, (ਫਿਰ) ਉਸ ਮਨ ਵਿਚ ਕਦੇ (ਕੋਈ) ਡਰ ਨਹੀਂ ਵਿਆਪਦਾ ।

सतिगुरु की सेवा करने से परमेश्वर मन में निवास कर लेता है और फिर मन में भय कदापि प्रवेश नहीं करता।

Serving the True Guru, the Lord comes to dwell in the mind, and then, fear cannot stay there.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਦੁਸਮਨੁ ਦੁਖੁ ਤਿਸ ਨੋ ਨੇੜਿ ਨ ਆਵੈ ਪੋਹਿ ਨ ਸਕੈ ਕੋਇ ॥

दुसमनु दुखु तिस नो नेड़ि न आवै पोहि न सकै कोइ ॥

Dusamanu dukhu tis no ne(rr)i na aavai pohi na sakai koi ||

ਕੋਈ ਵੈਰੀ ਉਸ ਦੇ ਨੇੜੇ ਨਹੀਂ ਢੁੱਕਦਾ, ਕੋਈ ਦੁਖ ਉਸ ਨੂੰ ਪੋਹ ਨਹੀਂ ਸਕਦਾ ।

कोई दुश्मन एवं दुःख-संकट उसके समीप नहीं आते और कोई उसे तंग नहीं कर सकता।

Enemies and pain cannot come close, and no one can touch him.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਗੁਰਮੁਖਿ ਮਨਿ ਵੀਚਾਰਿਆ ਜੋ ਤਿਸੁ ਭਾਵੈ ਸੁ ਹੋਇ ॥

गुरमुखि मनि वीचारिआ जो तिसु भावै सु होइ ॥

Guramukhi mani veechaariaa jo tisu bhaavai su hoi ||

ਗੁਰਮੁਖਾਂ ਦੇ ਮਨ ਵਿਚ ਇਹ ਵਿਚਾਰ ਉੱਠਦੀ ਹੈ ਕਿ ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ।

गुरुमुख ने अपने मन में यह विचार किया है कि जो परमात्मा को भला लगता है, वही होता है।

The Gurmukh reflects upon the Lord in his mind; whatever pleases the Lord - that alone comes to pass.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ ॥੧॥

नानक आपे ही पति रखसी कारज सवारे सोइ ॥१॥

Naanak aape hee pati rakhasee kaaraj savaare soi ||1||

ਹੇ ਨਾਨਕ! ਅਸਾਡੀ ਲਾਜ ਉਹ ਆਪ ਹੀ ਰੱਖੇਗਾ, (ਅਸਾਡੇ) ਕੰਮ ਉਹ ਆਪ ਹੀ ਸੰਵਾਰਦਾ ਹੈ ॥੧॥

हे नानक ! परमेश्वर स्वयं ही मनुष्य की प्रतिष्ठा रखता है और वही सारे कार्य सम्पूर्ण करता है। ॥१॥

O Nanak, He Himself preserves one's honor; He alone resolves our affairs. ||1|| -

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ ॥

इकि सजण चले इकि चलि गए रहदे भी फुनि जाहि ॥

Iki saja(nn) chale iki chali gae rahade bhee phuni jaahi ||

ਕੁਝ ਸੱਜਣ ਜਾਣ ਨੂੰ ਤਿਆਰ ਹਨ, ਕੁਝ ਕੂਚ ਕਰ ਗਏ ਹਨ, ਤੇ ਬਾਕੀ ਦੇ ਭੀ ਚਲੇ ਜਾਣਗੇ (ਭਾਵ, ਜਗਤ ਨਾਸਹੀਣ ਹੈ) ।

कुछ साथी दुनिया से जा रहे हैं, कुछ मित्र पहले ही दुनिया को छोड़कर चले गए हैं और जो रहते हैं, अंतः वे भी यहाँ से चले जाएँगे।

Some friends are leaving, some have already left, and those remaining will eventually leave.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਜਿਨੀ ਸਤਿਗੁਰੁ ਨ ਸੇਵਿਓ ਸੇ ਆਇ ਗਏ ਪਛੁਤਾਹਿ ॥

जिनी सतिगुरु न सेविओ से आइ गए पछुताहि ॥

Jinee satiguru na sevio se aai gae pachhutaahi ||

ਪਰ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕੀਤੀ, ਉਹ (ਜਗਤ ਵਿਚ) ਆ ਕੇ ਇਥੋਂ ਪਛੁਤਾਉਂਦੇ ਚਲੇ ਜਾਂਦੇ ਹਨ ।

जिन्होंने सतगुरु की सेवा नहीं की है, वे दुनिया में आकर अफसोस करते चले गए हैं।

Those who do not serve the True Guru, come and go regretting.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਨਾਨਕ ਸਚਿ ਰਤੇ ਸੇ ਨ ਵਿਛੁੜਹਿ ਸਤਿਗੁਰੁ ਸੇਵਿ ਸਮਾਹਿ ॥੨॥

नानक सचि रते से न विछुड़हि सतिगुरु सेवि समाहि ॥२॥

Naanak sachi rate se na vichhu(rr)ahi satiguru sevi samaahi ||2||

ਹੇ ਨਾਨਕ! ਜੋ ਮਨੁੱਖ ਸੱਚੇ ਨਾਮ ਵਿਚ ਰੰਗੇ ਹੋਏ ਹਨ ਉਹ (ਪਰਮਾਤਮਾ ਤੋਂ) ਨਹੀਂ ਵਿਛੜਦੇ, ਉਹ ਗੁਰੂ ਦੀ ਦੱਸੀ ਸੇਵਾ ਕਰ ਕੇ (ਪ੍ਰਭੂ ਵਿਚ) ਜੁੜੇ ਰਹਿੰਦੇ ਹਨ ॥੨॥

हे नानक ! जो लोग सत्य में मग्न रहते हैं, वे कदापि जुदा नहीं.होते और सतगुरु की सेवा करके परमात्मा में विलीन हो जाते हैं।॥ २॥

O Nanak, those who are attuned to Truth are not separated; serving the True Guru, they merge into the Lord. ||2||

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 586

ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ ॥

तिसु मिलीऐ सतिगुर सजणै जिसु अंतरि हरि गुणकारी ॥

Tisu mileeai satigur saja(nn)ai jisu anttari hari gu(nn)akaaree ||

ਉਸ ਪਿਆਰੇ ਗੁਰੂ ਨੂੰ ਮਿਲਣਾ ਚਾਹੀਦਾ ਹੈ, ਜਿਸ ਦੇ ਹਿਰਦੇ ਵਿਚ ਗੁਣਾਂ ਦਾ ਸੋਮਾ ਪਰਮਾਤਮਾ ਵੱਸ ਰਿਹਾ ਹੈ ।

जिसके हृदय में गुणकारी भगवान का निवास है, हमें ऐसे महापुरुष सतगुरु से भेंट करनी चाहिए।

Meet with that True Guru, the True Friend, within whose mind the Lord, the virtuous One, abides.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 586

ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ॥

तिसु मिलीऐ सतिगुर प्रीतमै जिनि हंउमै विचहु मारी ॥

Tisu mileeai satigur preetamai jini hannumai vichahu maaree ||

ਉਸ ਪ੍ਰੀਤਮ ਸਤਿਗੁਰੂ ਦੀ ਸਰਨ ਪੈਣਾ ਚਾਹੀਦਾ ਹੈ, ਜਿਸ ਨੇ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਲਿਆ ਹੈ ।

जिसने मन से अहंत्व का नाश कर दिया है, हमें ऐसे प्रियतम सतगुरु से साक्षात्कार करना चाहिए।

Meet with that Beloved True Guru, who has subdued ego from within himself.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 586

ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸ੍ਟਿ ਸਵਾਰੀ ॥

सो सतिगुरु पूरा धनु धंनु है जिनि हरि उपदेसु दे सभ स्रिस्टि सवारी ॥

So satiguru pooraa dhanu dhannu hai jini hari upadesu de sabh sristi savaaree ||

ਉਹ ਸਤਿਗੁਰੂ ਧੰਨ ਹੈ ਧੰਨ ਹੈ, ਜਿਸ ਨੇ ਪ੍ਰਭੂ-ਸਿਮਰਨ ਦੀ ਇਹ ਸਿੱਖਿਆ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਸੋਹਣਾ ਬਣਾ ਦਿੱਤਾ ਹੈ ।

जिसने हरि का उपदेश देकर सारी सृष्टि का कल्याण कर दिया है, वह पूर्ण सतगुरु धन्य-धन्य है।

Blessed, blessed is the Perfect True Guru, who has given the Lord's Teachings to reform the whole world.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 586

ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ॥

नित जपिअहु संतहु राम नामु भउजल बिखु तारी ॥

Nit japiahu santtahu raam naamu bhaujal bikhu taaree ||

ਹੇ ਸੰਤ ਜਨੋਂ! ਸੰਸਾਰ-ਸਮੁੰਦਰ ਦੀ (ਮਾਇਆ-ਰੂਪ) ਜ਼ਹਿਰ ਤੋਂ ਪਾਰ ਲੰਘਾਉਣ ਵਾਲਾ ਹਰਿ-ਨਾਮ ਰੋਜ਼ ਜਪ!

हे संतजनो ! नित्य ही राम नाम का जाप करो, जो तुझे विषैले भवसागर से पार कर देगा।

O Saints, meditate constantly on the Lord's Name, and cross over the terrifying, poisonous world-ocean.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 586

ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ॥੨॥

गुरि पूरै हरि उपदेसिआ गुर विटड़िअहु हंउ सद वारी ॥२॥

Guri poorai hari upadesiaa gur vita(rr)iahu hannu sad vaaree ||2||

ਆਪਣੇ ਸਤਿਗੁਰੂ ਤੋਂ ਮੈਂ ਸਦਕੇ ਹਾਂ, ਪੂਰੇ ਸਤਿਗੁਰੂ ਨੇ ਮੈਨੂੰ ਪਰਮਾਤਮਾ ਨੇੜੇ ਵਿਖਾ ਦਿੱਤਾ ਹੈ ॥੨॥

पूर्ण गुरु ने मुझे हरि का उपदेश दिया है, इसलिए मैं उस गुरुदेव पर सर्वदा कुर्बान जाता हूँ॥ २॥

The Perfect Guru has taught me about the Lord; I am forever a sacrifice to the Guru. ||2||

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 586

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥

सतिगुर की सेवा चाकरी सुखी हूं सुख सारु ॥

Satigur kee sevaa chaakaree sukhee hoonn sukh saaru ||

ਗੁਰੂ ਦੀ ਦੱਸੀ ਸੇਵਾ ਚਾਕਰੀ ਕਰਨੀ ਚੰਗੇ ਤੋਂ ਚੰਗੇ ਸੁਖ ਦਾ ਤੱਤ ਹੈ;

सतगुरु की सेवा-चाकरी सर्व सुखों का सार है।

Service to, and obedience to the True Guru, is the essence of comfort and peace.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥

ऐथै मिलनि वडिआईआ दरगह मोख दुआरु ॥

Aithai milani vadiaaeeaa daragah mokh duaaru ||

(ਗੁਰੂ ਦੀ ਦੱਸੀ ਸੇਵਾ ਕੀਤਿਆਂ) ਜਗਤ ਵਿਚ ਆਦਰ ਮਿਲਦਾ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂਈ ਦਾ ਦਰਵਾਜ਼ਾ ।

गुरु की सेवा करने से दुनिया में बड़ा मान-सम्मान मिलता है और भगवान के दरबार में मोक्षद्वार प्राप्त होता है।

Doing so, one obtains honor here, and the door of salvation in the Court of the Lord.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥

सची कार कमावणी सचु पैनणु सचु नामु अधारु ॥

Sachee kaar kamaava(nn)ee sachu paina(nn)u sachu naamu adhaaru ||

(ਗੁਰ-ਸੇਵਾ ਦੀ ਇਹੀ) ਸੱਚੀ ਕਾਰ ਕਮਾਉਣ-ਜੋਗ ਹੈ, (ਇਸ ਨਾਲ) ਮਨੁੱਖ ਨੂੰ (ਪੜਦੇ ਕੱਜਣ ਲਈ) ਸੱਚਾ ਨਾਮ-ਰੂਪ ਪੁਸ਼ਾਕਾ ਮਿਲ ਜਾਂਦਾ ਹੈ,

वह पुरुष सत्य-कर्म ही करता है, सत्य को ही धारण करता है और सत्य-नाम ही उसका आधार है।

In this way, perform the tasks of Truth, wear Truth, and take the Support of the True Name.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥

सची संगति सचि मिलै सचै नाइ पिआरु ॥

Sachee sanggati sachi milai sachai naai piaaru ||

ਸੱਚੀ ਸੰਗਤ ਵਿਚ ਸੱਚੇ ਨਾਮ ਵਿਚ ਪਿਆਰ ਪੈਂਦਾ ਹੈ ਤੇ ਸੱਚੇ ਪ੍ਰਭੂ ਵਿਚ ਸਮਾਈ ਹੋ ਜਾਂਦੀ ਹੈ ।

सच्ची संगति से उसे सत्य प्राप्त हो जाता है एवं सच्चे-नाम से उसका प्यार हो जाता है।

Associating with Truth, obtain Truth, and love the True Name.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥

सचै सबदि हरखु सदा दरि सचै सचिआरु ॥

Sachai sabadi harakhu sadaa dari sachai sachiaaru ||

(ਗੁਰੂ ਦੇ) ਸੱਚੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਮਨ ਵਿਚ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਮਨੁੱਖ ਸੁਰਖ਼ਰੂ ਹੋ ਜਾਂਦਾ ਹੈ ।

सच्चे शब्द द्वारा वह सर्वदा हर्षित रहता है और सत्य-दरबार में सत्यशील माना जाता है।

Through the True Word of the Shabad, be always happy, and you shall be acclaimed as True in the True Court.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥੧॥

नानक सतिगुर की सेवा सो करै जिस नो नदरि करै करतारु ॥१॥

Naanak satigur kee sevaa so karai jis no nadari karai karataaru ||1||

ਹੇ ਨਾਨਕ! ਸਤਿਗੁਰੂ ਦੀ ਦੱਸੀ ਹੋਈ ਕਾਰ ਉਹੀ ਮਨੁੱਖ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੧॥

हे नानक ! सतिगुरु की सेवा वही करता है, जिस पर भगवान अपनी कृपा-दृष्टि करता है॥ १॥

O Nanak, he alone serves the True Guru, whom the Creator has blessed with His Glance of Grace. ||1||

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥

होर विडाणी चाकरी ध्रिगु जीवणु ध्रिगु वासु ॥

Hor vidaa(nn)ee chaakaree dhrigu jeeva(nn)u dhrigu vaasu ||

(ਪ੍ਰਭੂ ਦੀ ਬੰਦਗੀ ਛੱਡ ਕੇ) ਹੋਰ ਬਿਗਾਨੀ ਕਾਰ ਕਰਨ ਵਾਲਿਆਂ ਦਾ ਜੀਊਣਾ ਤੇ ਵੱਸਣਾ ਫਿਟਕਾਰ-ਜੋਗ ਹੈ ।

उनके जीवन पर धिक्कार है और उनका निवास भी धिक्कार योग्य है, जो सतिगुरु के अतिरिक्त किसी अन्य की सेवा करते हैं।

Cursed is the life, and cursed is the dwelling, of those who serve another.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਅੰਮ੍ਰਿਤੁ ਛੋਡਿ ਬਿਖੁ ਲਗੇ ਬਿਖੁ ਖਟਣਾ ਬਿਖੁ ਰਾਸਿ ॥

अम्रितु छोडि बिखु लगे बिखु खटणा बिखु रासि ॥

Ammmritu chhodi bikhu lage bikhu khata(nn)aa bikhu raasi ||

ਐਸੇ ਮਨੁੱਖ ਅੰਮ੍ਰਿਤ ਛੱਡ ਕੇ (ਮਾਇਆ-ਰੂਪ) ਜ਼ਹਿਰ (ਇਕੱਠਾ ਕਰਨ) ਵਿਚ ਲੱਗੇ ਹੋਏ ਹਨ ਤੇ ਜ਼ਹਿਰ ਹੀ ਉਹਨਾਂ ਦੀ ਖੱਟੀ-ਕਮਾਈ ਤੇ ਪੂੰਜੀ ਹੈ ।

वे अमृत को त्याग कर विष से संलग्न होकर विष को कमाते हैं और विष ही उनकी पूंजी है।

Abandoning the Ambrosial Nectar, they turn to poison; they earn poison, and poison is their only wealth.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ ॥

बिखु खाणा बिखु पैनणा बिखु के मुखि गिरास ॥

Bikhu khaa(nn)aa bikhu paina(nn)aa bikhu ke mukhi giraas ||

ਉਨ੍ਹਾਂ ਦੀ ਖ਼ੁਰਾਕ ਤੇ ਪੁਸ਼ਾਕ ਜ਼ਹਿਰ ਹੈ ਤੇ ਜ਼ਹਿਰ ਹਨ ਮੂੰਹ ਵਿਚ ਦੀਆਂ ਗਿਰਾਹੀਆਂ ।

विष ही उनका भोजन है, विष ही उनका पहरावा है और विष के ग्रास ही अपने मुँह में डालते हैं।

Poison is their food, and poison is their dress; they fill their mouths with morsels of poison.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ ॥

ऐथै दुखो दुखु कमावणा मुइआ नरकि निवासु ॥

Aithai dukho dukhu kamaava(nn)aa muiaa naraki nivaasu ||

ਅਜੇਹੇ ਬੰਦੇ ਜਗਤ ਵਿਚ ਨਿਰਾ ਦੁੱਖ ਹੀ ਭੋਗਦੇ ਹਨ ਤੇ ਮੋਇਆਂ ਭੀ ਉਹਨਾਂ ਦਾ ਵਾਸ ਨਰਕ ਵਿਚ ਹੀ ਹੁੰਦਾ ਹੈ ।

इहलोक में वे घोर कष्ट ही कमाते हैं और मृत्यु के पश्चात् नरक में ही निवास करते हैं।

In this world, they earn only pain and suffering, and dying, they go to abide in hell.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਮਨਮੁਖ ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ ॥

मनमुख मुहि मैलै सबदु न जाणनी काम करोधि विणासु ॥

Manamukh muhi mailai sabadu na jaa(nn)anee kaam karodhi vi(nn)aasu ||

ਮੂੰਹੋਂ ਮੈਲੇ ਹੋਣ ਕਰਕੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ ਅਤੇ ਕਾਮ, ਕ੍ਰੋਧ ਨਾਲ ਉਹਨਾਂ ਦੀ (ਆਤਮਕ) ਮੌਤ ਹੋ ਜਾਂਦੀ ਹੈ ।

स्वेच्छाचारी लोगों के मुँह बड़े मैले हैं, वे शब्द के भेद को नहीं जानते और कामवासना एवं गुस्से में ही उनका विनाश हो जाता है।

The self-willed manmukhs have filthy faces; they do not know the Word of the Shabad; in sexual desire and anger they waste away.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ ਰਾਸਿ ॥

सतिगुर का भउ छोडिआ मनहठि कमु न आवै रासि ॥

Satigur kaa bhau chhodiaa manahathi kammu na aavai raasi ||

ਸਤਿਗੁਰੂ ਦਾ ਅਦਬ ਛੱਡ ਦੇਣ ਕਰ ਕੇ, ਮਨ ਦੇ ਹਠ ਨਾਲ ਕੀਤਾ ਹੋਇਆ ਉਹਨਾਂ ਦਾ ਕੋਈ ਕੰਮ ਸਿਰੇ ਨਹੀਂ ਚੜ੍ਹਦਾ ।

वे सतगुरु का प्रेम त्याग देते हैं और मन के हठ के कारण उनका कोई भी कार्य सम्पूर्ण नहीं होता।

They forsake the Fear of the True Guru, and because of their stubborn ego, their efforts do not come to fruition.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਜਮ ਪੁਰਿ ਬਧੇ ਮਾਰੀਅਹਿ ਕੋ ਨ ਸੁਣੇ ਅਰਦਾਸਿ ॥

जम पुरि बधे मारीअहि को न सुणे अरदासि ॥

Jam puri badhe maareeahi ko na su(nn)e aradaasi ||

(ਇਸ ਵਾਸਤੇ ਮਨਮੁਖ ਮਨੁੱਖ) ਜਮ-ਪੁਰੀ ਵਿਚ ਬੱਧੇ ਮਾਰ ਖਾਂਦੇ ਹਨ ਤੇ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ ।

यमपुरी में वे बांध कर पीटे जाते हैं और कोई भी उनकी प्रार्थना नहीं सुनता।

In the City of Death, they are bound and beaten, and no one hears their prayers.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਨਾਨਕ ਪੂਰਬਿ ਲਿਖਿਆ ਕਮਾਵਣਾ ਗੁਰਮੁਖਿ ਨਾਮਿ ਨਿਵਾਸੁ ॥੨॥

नानक पूरबि लिखिआ कमावणा गुरमुखि नामि निवासु ॥२॥

Naanak poorabi likhiaa kamaava(nn)aa guramukhi naami nivaasu ||2||

ਹੇ ਨਾਨਕ! ਜੀਵ ਮੁੱਢ ਤੋਂ (ਕੀਤੇ ਕਰਮਾਂ-ਅਨੁਸਾਰ) ਲਿਖਿਆ ਲੇਖ ਕਮਾਉਂਦੇ ਹਨ । ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ॥੨॥

हे नानक ! पूर्व जन्म में कर्मो के अनुसार विधाता ने जो तकदीर लिख दी है, हम जीव उसके अनुसार ही कर्म करते हैं तथा गुरु के माध्यम से ही प्रभु-नाम में निवास होता है॥ २॥

O Nanak, they act according to their pre-ordained destiny; the Gurmukh abides in the Naam, the Name of the Lord. ||2||

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 586

ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥

सो सतिगुरु सेविहु साध जनु जिनि हरि हरि नामु द्रिड़ाइआ ॥

So satiguru sevihu saadh janu jini hari hari naamu dri(rr)aaiaa ||

ਜਿਸ ਸਤਿਗੁਰੂ ਨੇ ਪ੍ਰਭੂ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਾਇਆ ਹੈ, ਉਸ ਸਾਧ-ਗੁਰੂ ਦੀ ਸੇਵਾ ਕਰੋ ।

हे साधुजनो ! उस सतगुरु की सेवा करो, जिसने परमात्मा का नाम मन में दृढ़ करवाया है।

Serve the True Guru, O Holy people; He implants the Name of the Lord, Har, Har, in our minds.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 586

ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥

सो सतिगुरु पूजहु दिनसु राति जिनि जगंनाथु जगदीसु जपाइआ ॥

So satiguru poojahu dinasu raati jini jagannaathu jagadeesu japaaiaa ||

ਜਿਸ ਗੁਰੂ ਨੇ ਜਗਤ ਦੇ ਮਾਲਕ ਤੇ ਨਾਥ ਦਾ ਨਾਮ (ਜੀਵਾਂ ਤੋਂ) ਜਪਾਇਆ ਹੈ, ਉਸ ਦੀ ਦਿਨ ਰਾਤ ਪੂਜਾ ਕਰੋ ।

उस सतगुरु की दिन-रात पूजा करो, जिसने जगन्नाथ-जगदीश्वर का नाम हमें जपाया है।

Worship the True Guru day and night; He leads us the meditate on the Lord of the Universe, the Master of the Universe.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 586

ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥

सो सतिगुरु देखहु इक निमख निमख जिनि हरि का हरि पंथु बताइआ ॥

So satiguru dekhahu ik nimakh nimakh jini hari kaa hari pantthu bataaiaa ||

ਜਿਸ ਗੁਰੂ ਨੇ ਪਰਮਾਤਮਾ (ਦੇ ਮਿਲਣ) ਦਾ ਰਾਹ ਦੱਸਿਆ ਹੈ, ਉਸ ਦਾ ਹਰ ਵੇਲੇ ਦਰਸ਼ਨ ਕਰੋ ।

ऐसे सतगुरु के क्षण-क्षण दर्शन करो, जिसने हरि का हरि-मार्ग बताया है।

Behold the True Guru, each and every moment; He shows us the Divine Path of the Lord.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 586

ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ ॥

तिसु सतिगुर की सभ पगी पवहु जिनि मोह अंधेरु चुकाइआ ॥

Tisu satigur kee sabh pagee pavahu jini moh anddheru chukaaiaa ||

ਜਿਸ ਸਤਿਗੁਰੂ ਨੇ (ਜੀਵਾਂ ਦੇ ਹਿਰਦੇ ਵਿਚੋਂ ਮਾਇਆ ਦੇ) ਮੋਹ ਦਾ ਹਨੇਰਾ ਦੂਰ ਕੀਤਾ ਹੈ, ਸਾਰੇ ਉਸ ਦੀ ਚਰਨੀਂ ਲੱਗੋ ।

सभी उस सतगुरु के चरण-स्पर्श करो, जिसने मोह का अन्धेरा नष्ट कर दिया है।

Let everyone fall at the feet of the True Guru; He has dispelled the darkness of emotional attachment.

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 586

ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥

सो सतगुरु कहहु सभि धंनु धंनु जिनि हरि भगति भंडार लहाइआ ॥३॥

So sataguru kahahu sabhi dhannu dhannu jini hari bhagati bhanddaar lahaaiaa ||3||

ਜਿਸ ਗੁਰੂ ਨੇ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਲਭਾ ਦਿੱਤੇ ਹਨ, ਆਖੋ-ਉਹ ਗੁਰੂ ਧੰਨ ਹੈ, ਉਹ ਗੁਰੂ ਧੰਨ ਹੈ ॥੩॥

सभी लोग ऐसे सतगुरु को धन्य-धन्य कहो, जिसने हरि-भक्ति के भण्डार जीवों को दिलवा दिए हैं।॥ ३ ॥

Let everyone hail and praise the True Guru, who has led us to find the treasure of the Lord's devotional worship. ||3||

Guru Ramdas ji / Raag Vadhans / Vadhans ki vaar (M: 4) / Guru Granth Sahib ji - Ang 586

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥

सतिगुरि मिलिऐ भुख गई भेखी भुख न जाइ ॥

Satiguri miliai bhukh gaee bhekhee bhukh na jaai ||

ਗੁਰੂ ਨੂੰ ਮਿਲਿਆਂ ਹੀ (ਮਨੁੱਖ ਦੇ ਮਨ ਦੀ) ਭੁੱਖ ਦੂਰ ਹੋ ਸਕਦੀ ਹੈ, ਭੇਖਾਂ ਨਾਲ ਤ੍ਰਿਸ਼ਨਾ ਨਹੀਂ ਜਾਂਦੀ;

सतिगुरु से भेंट हो जाने पर भूख दूर हो जाती है लेकिन पाखण्ड धारण करने से भूख दूर नहीं होती।

Meeting with the True Guru, hunger departs; by wearing the robes of a beggar, hunger does not depart.

Guru Amardas ji / Raag Vadhans / Vadhans ki vaar (M: 4) / Guru Granth Sahib ji - Ang 586

576 577 578 579 580 581 582 583 584 585 586 587 588 589 590 591 592 593 594 595 596

Download SGGS PDF Daily Updates ADVERTISE HERE