ANG 509, Guru Granth Sahib ji (hindi punjabi english)

Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥

हरि नामु न पाइआ जनमु बिरथा गवाइआ नानक जमु मारि करे खुआर ॥२॥

Hari naamu na paaiaa janamu birathaa gavaaiaa naanak jamu maari kare khuaar ||2||

ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥

हे नानक ! वे हरेि के नाम को प्राप्त नहीं करते एवं अपना अनमोल जन्म व्यर्थ ही गंवा देते हैं, इसलिए यमदूत उन्हें दण्ड देकर अपमानित करता है॥ २ ॥

They do not obtain the Lord's Name, and they waste away their lives in vain; O Nanak, the Messenger of Death punishes and dishonors them. ||2||

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਪਉੜੀ ॥

पउड़ी ॥

Pau(rr)ee ||

पउड़ी।

Pauree:

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥

आपणा आपु उपाइओनु तदहु होरु न कोई ॥

Aapa(nn)aa aapu upaaionu tadahu horu na koee ||

ਜਦੋਂ ਪ੍ਰਭੂ ਨੇ ਆਪਣਾ ਆਪ (ਹੀ) ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ,

जब परमात्मा ने अपने आपकों उत्पन्न किया, तब दूसरा कोई नहीं था।

He created Himself - at that time, there was no other.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥

मता मसूरति आपि करे जो करे सु होई ॥

Mataa masoorati aapi kare jo kare su hoee ||

ਸਲਾਹ ਮਸ਼ਵਰਾ ਭੀ ਉਹ ਆਪ ਹੀ ਕਰਦਾ ਸੀ ਤੇ ਜੋ ਕਰਦਾ ਸੀ ਸੋ ਹੁੰਦਾ ਸੀ ।

वह अपने आप से ही तब सलाह-मशवरा करता था। वह जो कुछ करता था, वही होता था।

He consulted Himself for advice, and what He did came to pass.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥

तदहु आकासु न पातालु है ना त्रै लोई ॥

Tadahu aakaasu na paataalu hai naa trai loee ||

ਉਸ ਵੇਲੇ ਨਾ ਆਕਾਸ਼, ਨਾ ਪਾਤਾਲ ਤੇ ਨਾ ਇਹ ਤ੍ਰੈਵੇ ਲੋਕ ਸਨ,

तब न ही आकाश था, न ही पाताल था और न ही तीन लोक थे।

At that time, there were no Akaashic Ethers, no nether regions, nor the three worlds.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥

तदहु आपे आपि निरंकारु है ना ओपति होई ॥

Tadahu aape aapi nirankkaaru hai naa opati hoee ||

ਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ ।

तब केवल निराकार प्रभु आप ही विद्यमान था और कोई उत्पत्ति नहीं हुई थी।

At that time, only the Formless Lord Himself existed - there was no creation.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥

जिउ तिसु भावै तिवै करे तिसु बिनु अवरु न कोई ॥१॥

Jiu tisu bhaavai tivai kare tisu binu avaru na koee ||1||

ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ॥੧॥

जैसे उसे अच्छा लगता था, वैसे ही वह करता था एवं उसके अलावा दूसरा कोई नहीं था ॥ १॥

As it pleased Him, so did He act; without Him, there was no other. ||1||

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३ ॥

Shalok, Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥

साहिबु मेरा सदा है दिसै सबदु कमाइ ॥

Saahibu meraa sadaa hai disai sabadu kamaai ||

ਮੇਰਾ ਪ੍ਰਭੂ ਸਦਾ ਮੌਜੂਦ ਹੈ, ਪਰ 'ਸ਼ਬਦ' ਕਮਾਇਆਂ (ਅੱਖੀਂ) ਦਿੱਸਦਾ ਹੈ,

मेरा साहिब परमात्मा सदा अमर है लेकिन उसके दर्शन ‘शब्द' की साधना से होते हैं।

My Master is eternal. He is seen by practicing the Word of the Shabad.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥

ओहु अउहाणी कदे नाहि ना आवै ना जाइ ॥

Ohu auhaa(nn)ee kade naahi naa aavai naa jaai ||

ਉਹ ਕਦੇ ਨਾਸ ਹੋਣ ਵਾਲਾ ਨਹੀਂ, ਨਾਹ ਜੰਮਦਾ ਹੈ, ਨਾਹ ਮਰਦਾ ਹੈ ।

वह अनश्वर है और जन्म-मरण के चक्र में नहीं आता (अर्थात् न ही जन्म लेता है और न ही मरता है।)

He never perishes; He does not come or go in reincarnation.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥

सदा सदा सो सेवीऐ जो सभ महि रहै समाइ ॥

Sadaa sadaa so seveeai jo sabh mahi rahai samaai ||

ਉਹ ਪ੍ਰਭੂ ਸਭ (ਜੀਵਾਂ) ਵਿਚ ਮੌਜੂਦ ਹੈ ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ ।

सदैव ही उस प्रभु का सिमरन करना चाहिए जो प्रत्येक हृदय में समा रहा है।

So serve Him, forever and ever; He is contained in all.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥

अवरु दूजा किउ सेवीऐ जमै तै मरि जाइ ॥

Avaru doojaa kiu seveeai jammai tai mari jaai ||

(ਭਲਾ) ਉਸ ਦੂਜੇ ਦੀ ਭਗਤੀ ਕਿਉਂ ਕਰੀਏ ਜੋ ਜੰਮਦਾ ਹੈ ਤੇ ਮਰ ਜਾਂਦਾ ਹੈ,

किसी दूसरे की क्यों सेवा-भक्ति करें ? जो जन्मता और मर जाता है।

Why serve another who is born, and then dies?

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥

निहफलु तिन का जीविआ जि खसमु न जाणहि आपणा अवरी कउ चितु लाइ ॥

Nihaphalu tin kaa jeeviaa ji khasamu na jaa(nn)ahi aapa(nn)aa avaree kau chitu laai ||

ਉਹਨਾਂ ਬੰਦਿਆਂ ਦਾ ਜੀਊਣਾ ਵਿਅਰਥ ਹੈ ਜੋ (ਪ੍ਰਭੂ ਨੂੰ ਛੱਡ ਕੇ) ਕਿਸੇ ਹੋਰ ਵਿਚ ਚਿੱਤ ਲਾ ਕੇ ਆਪਣੇ ਖਸਮ-ਪ੍ਰਭੂ ਨੂੰ ਨਹੀਂ ਪਛਾਣਦੇ ।

उनका जीवन निष्फल है जो अपने मालिक-प्रभु को नहीं जानते तथा अपना चित्त दूसरों में लगाते हैं।

Fruitless is the life of those who do not know their Lord and Master, and who center their consciousness on others.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥

नानक एव न जापई करता केती देइ सजाइ ॥१॥

Naanak ev na jaapaee karataa ketee dei sajaai ||1||

ਹੇ ਨਾਨਕ! ਅਜੇਹੇ ਬੰਦਿਆਂ ਨੂੰ ਕਰਤਾਰ ਕਿਤਨੀ ਕੁ ਸਜ਼ਾ ਦੇਂਦਾ ਹੈ, ਇਹ ਗੱਲ ਪਤਾ ਨਹੀਂ ਲਗਦੀ ॥੧॥

हे नानक ! इस बात का अनुमान भी नहीं लगाया जा सकता कि विश्व का रचयिता उन्हें कितनी सजा देगा ? ॥ १॥

O Nanak, it cannot be known, how much punishment the Creator shall inflict on them. ||1||

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਮਃ ੩ ॥

मः ३ ॥

M:h 3 ||

महला ३ ॥

Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ ॥

सचा नामु धिआईऐ सभो वरतै सचु ॥

Sachaa naamu dhiaaeeai sabho varatai sachu ||

ਜੋ ਸਦਾ-ਥਿਰ ਪ੍ਰਭੂ ਹਰ ਥਾਂ ਵੱਸਦਾ ਹੈ ਉਸ ਦਾ ਨਾਮ ਸਿਮਰਨਾ ਚਾਹੀਦਾ ਹੈ,

परमेश्वर सर्वव्यापक है, इसलिए उस परम-सत्य का नाम-सिमरन करना चाहिए।

Meditate on the True Name; the True Lord is pervading everywhere.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥

नानक हुकमु बुझि परवाणु होइ ता फलु पावै सचु ॥

Naanak hukamu bujhi paravaa(nn)u hoi taa phalu paavai sachu ||

ਹੇ ਨਾਨਕ! ਜੇ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝੇ ਤਾਂ ਉਸ ਦੀ ਹਜ਼ੂਰੀ ਵਿਚ ਕਬੂਲ ਹੁੰਦਾ ਹੈ ਤੇ (ਇਹ ਪ੍ਰਭੂ-ਦਰ ਤੇ ਪ੍ਰਵਾਨਗੀ-ਰੂਪ) ਸਦਾ ਟਿਕੇ ਰਹਿਣ ਵਾਲਾ ਫਲ ਪ੍ਰਾਪਤ ਕਰਦਾ ਹੈ ।

हे नानक ! प्रभु का हुक्म समझने से मनुष्य उसके दरबार में स्वीकार हो जाता है और तब उसे सत्य रूपी फल मिल जाता है।

O Nanak, by understanding the Hukam of the Lord's Command, one becomes acceptable, and then obtains the fruit of Truth.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ ॥੨॥

कथनी बदनी करता फिरै हुकमै मूलि न बुझई अंधा कचु निकचु ॥२॥

Kathanee badanee karataa phirai hukamai mooli na bujhaee anddhaa kachu nikachu ||2||

ਪਰ ਜੋ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਕਰਦਾ ਫਿਰਦਾ ਹੈ, ਪ੍ਰਭੂ ਦੀ ਰਜ਼ਾ ਨੂੰ ਉੱਕਾ ਨਹੀਂ ਸਮਝਦਾ, ਉਹ ਅੰਨ੍ਹਾ ਹੈ ਤੇ ਨਿਰੀਆਂ ਕੱਚੀਆਂ ਗੱਲਾਂ ਕਰਨ ਵਾਲਾ ਹੈ ॥੨॥

किन्तु जो लोग निरर्थक बातें ही करते रहते हैं, प्रभु के मूल हुक्म को नहीं बूझते, वे ज्ञानहीन हैं तथा झूठी बातें ही करने वाले हैं।॥ २॥

He wanders around babbling and speaking, but he does not understand the Lord's Command at all. He is blind, the falsest of the false. ||2||

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਪਉੜੀ ॥

पउड़ी ॥

Pau(rr)ee ||

पउड़ी॥

Pauree:

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥

संजोगु विजोगु उपाइओनु स्रिसटी का मूलु रचाइआ ॥

Sanjjogu vijogu upaaionu srisatee kaa moolu rachaaiaa ||

ਪਰਮਾਤਮਾ ਨੇ ਸੰਜੋਗ ਤੇ ਵਿਜੋਗ-ਰੂਪ ਨੇਮ ਬਣਾਇਆ ਤੇ ਜਗਤ (ਰਚਨਾ) ਦਾ ਮੁੱਢ ਬੰਨ੍ਹ ਦਿੱਤਾ ।

परमात्मा ने संयोग एवं वियोग का नियम बनाकर सृष्टि के मूल सिद्धांत की सृजना कर दी।

Creating union and separation, He laid the foundations of the Universe.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥

हुकमी स्रिसटि साजीअनु जोती जोति मिलाइआ ॥

Hukamee srisati saajeeanu jotee joti milaaiaa ||

ਉਸ ਨੇ ਆਪਣੇ ਹੁਕਮ ਵਿਚ ਸ੍ਰਿਸ਼ਟੀ ਸਾਜੀ ਤੇ (ਜੀਵਾਂ ਦੀ) ਆਤਮਾ ਵਿਚ (ਆਪਣੀ) ਜੋਤਿ ਰਲਾਈ ।

अपने हुक्म-अनुसार उसने सृष्टि की रचना की और जीवों में अपनी ज्योति प्रज्वलित कर दी।

By His Command, the Lord of Light fashioned the Universe, and infused His Divine Light into it.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥

जोती हूं सभु चानणा सतिगुरि सबदु सुणाइआ ॥

Jotee hoonn sabhu chaana(nn)aa satiguri sabadu su(nn)aaiaa ||

ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤਿ ਤੋਂ ਹੀ ਹੋਇਆ ਹੈ-ਇਹ ਬਚਨ ਸਤਿਗੁਰੂ ਨੇ ਸੁਣਾਇਆ ਹੈ ।

सच्चे गुरु ने यह शब्द सुनाया है कि ज्योति स्वरूप प्रभु की ज्योति से ही सारा प्रकाश उत्पन्न होता है।

From the Lord of Light, all light originates. The True Guru proclaims the Word of the Shabad.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥

ब्रहमा बिसनु महेसु त्रै गुण सिरि धंधै लाइआ ॥

Brhamaa bisanu mahesu trai gu(nn) siri dhanddhai laaiaa ||

ਬ੍ਰਹਮਾ, ਵਿਸ਼ਨੂ ਤੇ ਸ਼ਿਵ ਪੈਦਾ ਕਰ ਕੇ ਉਹਨਾਂ ਨੂੰ ਤਿੰਨਾਂ ਗੁਣਾਂ ਦੇ ਧੰਧੇ ਵਿਚ ਉਸ ਨੇ ਪਾ ਦਿੱਤਾ ।

परमात्मा ने ब्रह्मा, विष्णु एवं शिवजी की उत्पत्ति करके उन्हें त्रिगुणात्मक-(सतोगुण, रजोगुण एवं तमोगुण) कार्यों में लगा दिया।

Brahma, Vishnu and Shiva, under the influence of the three dispositions, were put to their tasks.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥

माइआ का मूलु रचाइओनु तुरीआ सुखु पाइआ ॥२॥

Maaiaa kaa moolu rachaaionu tureeaa sukhu paaiaa ||2||

ਪਰਮਾਤਮਾ ਨੇ (ਸੰਜੋਗ ਵਿਜੋਗ-ਰੂਪ) ਮਾਇਆ ਦਾ ਮੁੱਢ ਰਚ ਦਿੱਤਾ, (ਇਸ ਮਾਇਆ ਵਿਚ ਰਹਿ ਕੇ) ਸੁਖ ਉਸ ਨੇ ਲੱਭਾ ਜੋ ਤੁਰੀਆ ਅਵਸਥਾ ਵਿਚ ਅੱਪੜਿਆ ॥੨॥

प्रभु ने संयोग-वियोग रूपी माया का मूल रच दिया है। इस माया में रहकर ही मनुष्य ने तुरीयावस्था में पहुँचकर सुख प्राप्त किया है॥ २॥

He created the root of Maya, and the peace obtained in the fourth state of consciousness. ||2||

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਸਲੋਕੁ ਮਃ ੩ ॥

सलोकु मः ३ ॥

Saloku M: 3 ||

श्लोक महला ३॥

Shalok, Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥

सो जपु सो तपु जि सतिगुर भावै ॥

So japu so tapu ji satigur bhaavai ||

ਇਹੀ ਜਪ ਹੈ ਤੇ ਇਹੀ ਤਪ ਹੈ ਜੋ ਸਤਿਗੁਰੂ ਨੂੰ ਭਾ ਜਾਂਦਾ ਹੈ (ਚੰਗਾ ਲੱਗ ਪੈਂਦਾ),

जो सच्चे गुरु को अच्छा लगता है, वही जप एवं वहीं तप है।

That alone is chanting, and that alone is deep meditation, which is pleasing to the True Guru.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥

सतिगुर कै भाणै वडिआई पावै ॥

Satigur kai bhaa(nn)ai vadiaaee paavai ||

ਮਨੁੱਖ ਸਤਿਗੁਰੂ ਦੀ ਰਜ਼ਾ ਵਿਚ ਰਹਿ ਕੇ ਹੀ ਆਦਰ ਮਾਣ ਹਾਸਲ ਕਰਦਾ ਹੈ ।

सतिगुरु की रज़ा अनुसार अनुसरण करने से जीव मान-सम्मान प्राप्त करता है।

Pleasing the True Guru, glorious greatness is obtained.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥

नानक आपु छोडि गुर माहि समावै ॥१॥

Naanak aapu chhodi gur maahi samaavai ||1||

ਹੇ ਨਾਨਕ! ਆਪਾ-ਭਾਵ ਤਿਆਗ ਕੇ ਹੀ (ਮਨੁੱਖ) ਸਤਿਗੁਰੂ ਵਿਚ ਲੀਨ ਹੋ ਜਾਂਦਾ ਹੈ ॥੧॥

हे नानक ! वह अभिमान को छोड़कर गुरु में ही समा जाता है।॥ १॥

O Nanak, renouncing self-conceit, one merges into the Guru. ||1||

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਗੁਰ ਕੀ ਸਿਖ ਕੋ ਵਿਰਲਾ ਲੇਵੈ ॥

गुर की सिख को विरला लेवै ॥

Gur kee sikh ko viralaa levai ||

ਕੋਈ ਵਿਰਲਾ ਬੰਦਾ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ (ਭਾਵ, ਸਿੱਖਿਆ ਤੇ ਤੁਰਦਾ ਹੈ),

गुरु की शिक्षा कोई विरला जीव ही ग्रहण करता है।

How rare are those who receive the Guru's Teachings.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਨਾਨਕ ਜਿਸੁ ਆਪਿ ਵਡਿਆਈ ਦੇਵੈ ॥੨॥

नानक जिसु आपि वडिआई देवै ॥२॥

Naanak jisu aapi vadiaaee devai ||2||

ਹੇ ਨਾਨਕ! (ਗੁਰ-ਸਿੱਖਿਆ ਤੇ ਤੁਰਨ ਦੀ) ਵਡਿਆਈ ਉਸੇ ਨੂੰ ਮਿਲਦੀ ਹੈ ਜਿਸ ਨੂੰ ਪ੍ਰਭੂ ਆਪ ਦੇਂਦਾ ਹੈ ॥੨॥

हे नानक ! गुरु-शिक्षा उसे ही प्राप्त होती है, जिसे प्रभु आप बड़ाई देता है॥ २॥

O Nanak, he alone receives it, whom the Lord Himself blesses with glorious greatness. ||2||

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਪਉੜੀ ॥

पउड़ी ॥

Pau(rr)ee ||

पउड़ी ॥

Pauree:

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥

माइआ मोहु अगिआनु है बिखमु अति भारी ॥

Maaiaa mohu agiaanu hai bikhamu ati bhaaree ||

ਮਾਇਆ ਦਾ ਮੋਹ ਤੇ ਅਗਿਆਨ (ਰੂਪ ਸਮੁੰਦਰ) ਬੜਾ ਭਾਰਾ ਔਖਾ ਹੈ;

माया-मोह तथा अज्ञान का सागर अत्यंत भारी एवं विषम है।

Emotional attachment to Maya is spiritual darkness; it is very difficult and such a heavy load.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥

पथर पाप बहु लदिआ किउ तरीऐ तारी ॥

Pathar paap bahu ladiaa kiu tareeai taaree ||

ਜੇ ਬੜੇ ਪਾਪਾਂ (ਰੂਪ) ਪੱਥਰਾਂ ਨਾਲ ਲੱਦੇ ਹੋਵੀਏ (ਤਾਂ ਇਸ ਸਮੁੰਦਰ ਵਿਚੋਂ) ਕਿਵੇਂ ਤਰ ਕੇ ਲੰਘ ਸਕੀਦਾ ਹੈ? (ਭਾਵ, ਇਸ ਮੋਹ-ਸਮੁੰਦਰ ਵਿਚੋਂ ਸੁੱਕਾ ਬਚ ਕੇ ਲੰਘ ਨਹੀਂ ਸਕੀਦਾ) ।

यदि जीवन की नैया पाप रूपी पत्थरों से अत्याधिक लदी हुई है तो यह संसार-सागर से कैसे पार होगी ?

Loaded with so very many stones of sin, how can the boat cross over?

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ ॥

अनदिनु भगती रतिआ हरि पारि उतारी ॥

Anadinu bhagatee ratiaa hari paari utaaree ||

ਪ੍ਰਭੂ ਉਹਨਾਂ ਮਨੁੱਖਾਂ ਨੂੰ ਪਾਰ ਲੰਘਾਂਦਾ ਹੈ ਜੋ ਹਰ ਰੋਜ਼ (ਭਾਵ, ਹਰ ਵੇਲੇ) ਉਸ ਦੀ ਭਗਤੀ ਵਿਚ ਰੰਗੇ ਹੋਏ ਹਨ,

लेकिन जो दिन-रात भक्ति में मग्न रहते हैं, हरि उन्हें संसार-सागर से पार कर देता है।

Those who are attuned to the Lord's devotional worship night and day are carried across.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥

गुर सबदी मनु निरमला हउमै छडि विकारी ॥

Gur sabadee manu niramalaa haumai chhadi vikaaree ||

ਜਿਨ੍ਹਾਂ ਦਾ ਮਨ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਵਿਕਾਰ ਨੂੰ ਛੱਡ ਕੇ ਪਵਿੱਤ੍ਰ ਹੋ ਜਾਂਦਾ ਹੈ ।

गुरु के शब्द द्वारा यदि मनुष्य अभिमान एवं विकारों को छोड़ देता है तो मन निर्मल हो जाता है।

Under the Instruction of the Guru's Shabad, one sheds egotism and corruption, and the mind becomes immaculate.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥

हरि हरि नामु धिआईऐ हरि हरि निसतारी ॥३॥

Hari hari naamu dhiaaeeai hari hari nisataaree ||3||

(ਸੋ) ਪ੍ਰਭੂ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪ੍ਰਭੂ ਹੀ (ਇਸ 'ਮਾਇਆ-ਮੋਹ' ਰੂਪ ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੩॥

परमात्मा का नाम-सिमरन करते रहना चाहिए, क्योंकि परमात्मा का नाम उद्धार करने वाला है॥ ३॥

Meditate on the Name of the Lord, Har, Har; the Lord, Har, Har, is our Saving Grace. ||3||

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਸਲੋਕੁ ॥

सलोकु ॥

Saloku ||

श्लोक ॥

Shalok:

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥

कबीर मुकति दुआरा संकुड़ा राई दसवै भाइ ॥

Kabeer mukati duaaraa sankku(rr)aa raaee dasavai bhaai ||

ਹੇ ਕਬੀਰ! (ਮਾਇਆ ਦੇ ਮੋਹ ਤੋਂ) ਖ਼ਲਾਸੀ (ਪਾਣ) ਦਾ ਦਰਵਾਜ਼ਾ ਇਤਨਾ ਸੁੰਗੜਿਆ ਹੋਇਆ ਹੈ ਕਿ ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ ਹੈ;

हे कबीर ! मुक्ति का द्वार राई के दाने के दसवें भाग के समान संकुचित है।

O Kabeer, the gate of liberation is narrow, less than one-tenth of a mustard seed.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥

मनु तउ मैगलु होइ रहा निकसिआ किउ करि जाइ ॥

Manu tau maigalu hoi rahaa nikasiaa kiu kari jaai ||

ਪਰ (ਅਸਾਡਾ) ਮਨ (ਹਉਮੈ ਨਾਲ) ਮਸਤ ਹਾਥੀ ਬਣਿਆ ਪਿਆ ਹੈ (ਇਸ ਵਿਚੋਂ) ਕਿਵੇਂ ਲੰਘਿਆ ਜਾ ਸਕੇ?

यह मन मस्त हाथी बना हुआ है, फिर यह कैसे उस में से निकल सकता है ?

The mind has become as big as an elephant; how can it pass through this gate?

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥

ऐसा सतिगुरु जे मिलै तुठा करे पसाउ ॥

Aisaa satiguru je milai tuthaa kare pasaau ||

ਜੇ ਕੋਈ ਅਜੇਹਾ ਗੁਰੂ ਮਿਲ ਪਏ ਜੋ ਪ੍ਰਸੰਨ ਹੋ ਕੇ ਕਿਰਪਾ ਕਰੇ,

यदि ऐसा सच्चा गुरु मिल जाए जो परम प्रसन्न होकर दया-दृष्टि कर दे तो

If one meets such a True Guru, by His Pleasure, He shows His Mercy.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੧॥

मुकति दुआरा मोकला सहजे आवउ जाउ ॥१॥

Mukati duaaraa mokalaa sahaje aavau jaau ||1||

ਤਾਂ ਮੁਕਤੀ ਦਾ ਰਾਹ ਬੜਾ ਖੁਲ੍ਹਾ ਹੋ ਜਾਂਦਾ ਹੈ, ਉਸ ਵਿਚੋਂ ਸੌਖੇ ਹੀ ਆ ਜਾ ਸਕੀਦਾ ਹੈ ॥੧॥

मुक्ति का द्वार बहुत खुला हो जाता है और सहज ही आया-जाया जा सकता है॥ १॥

Then, the gate of liberation becomes wide open, and the soul easily passes through. ||1||

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਮਃ ੩ ॥

मः ३ ॥

M:h 3 ||

महला ३॥

Third Mehl:

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨੑਾ ਹੋਇ ਸੁ ਜਾਇ ॥

नानक मुकति दुआरा अति नीका नान्हा होइ सु जाइ ॥

Naanak mukati duaaraa ati neekaa naanhaa hoi su jaai ||

ਹੇ ਨਾਨਕ! ਮਾਇਆ ਦੇ ਮੋਹ ਤੋਂ ਬਚ ਕੇ ਲੰਘਣ ਦਾ ਰਸਤਾ ਬਹੁਤ ਨਿੱਕਾ ਜਿਹਾ ਹੈ, ਉਹੀ ਇਸ ਵਿਚੋਂ ਲੰਘ ਸਕਦਾ ਹੈ ਜੋ ਬਹੁਤ ਨਿੱਕਾ ਹੋ ਜਾਏ ।

हे नानक ! मुक्ति का द्वार बहुत ही छोटा है परन्तु वही निकल सकता है जो बहुत छोटा अर्थात् विनीत हो जाए।

O Nanak, the gate of liberation is very narrow; only the very tiny can pass through.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥

हउमै मनु असथूलु है किउ करि विचु दे जाइ ॥

Haumai manu asathoolu hai kiu kari vichu de jaai ||

ਪਰ ਜੇ ਮਨ ਹਉਮੈ ਨਾਲ ਮੋਟਾ ਹੋ ਗਿਆ, ਤਾਂ ਇਸ (ਨਿੱਕੇ ਜਿਹੇ ਦਰਵਾਜ਼ੇ) ਵਿਚੋਂ ਦੀ ਕਿਵੇਂ ਲੰਘਿਆ ਜਾ ਸਕੇ?

अहंकार करने से मन अस्थूल हो गया है फिर यह कैसे इसमें से गुजर सकता है ?

Through egotism, the mind has become bloated. How can it pass through?

Guru Amardas ji / Raag Gujri / Gujri ki vaar (M: 3) / Guru Granth Sahib ji - Ang 509

ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥

सतिगुर मिलिऐ हउमै गई जोति रही सभ आइ ॥

Satigur miliai haumai gaee joti rahee sabh aai ||

ਜਦੋਂ ਗੁਰੂ ਮਿਲਿਆਂ ਹਉਮੈ ਦੂਰ ਹੋ ਜਾਏ ਤਾਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ,

सतिगुरु को मिलने से अहंकार दूर हो जाता है और प्रभु की ज्योति प्राणी के भीतर आ जाती है।

Meeting the True Guru, egotism departs, and one is filled with the Divine Light.

Guru Amardas ji / Raag Gujri / Gujri ki vaar (M: 3) / Guru Granth Sahib ji - Ang 509

Download SGGS PDF Daily Updates ADVERTISE HERE