ANG 28, Guru Granth Sahib ji (hindi punjabi english)


Download SGGS PDF Daily Updates ADVERTISE HERE

Gurbani LangMeanings
ਪੰਜਾਬੀ ਪੰਜਾਬੀ ਅਰਥ
हिंदी हिंदी अर्थ
English Eng meaning
Info (Author / Raag / Bani / Source)

ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥

इहु जनमु पदारथु पाइ कै हरि नामु न चेतै लिव लाइ ॥

Ihu janamu padaarathu paai kai hari naamu na chetai liv laai ||

ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ।

यह मानव-जन्म रूपी पदार्थ पाकर जो जीव एकाग्रचित होकर प्रभु-नाम को स्मरण नहीं करता।

The blessing of this human life has been obtained, but still, people do not lovingly focus their thoughts on the Name of the Lord.

Guru Amardas ji / Raag Sriraag / / Guru Granth Sahib ji - Ang 28

ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥

पगि खिसिऐ रहणा नही आगै ठउरु न पाइ ॥

Pagi khisiai raha(nn)aa nahee aagai thauru na paai ||

ਪਰ ਜਦੋਂ ਪੈਰ ਤਿਲਕ ਗਿਆ (ਜਦੋਂ ਸਰੀਰ ਢਹਿ ਪਿਆ) ਇੱਥੇ ਜਗਤ ਵਿਚ ਟਿਕਿਆ ਨਹੀਂ ਜਾ ਸਕੇਗਾ (ਨਾਮ ਤੋਂ ਸਖਣੇ ਰਹਿਣ ਕਰਕੇ) ਅਗਾਂਹ ਦਰਗਾਹ ਵਿਚ ਭੀ ਥਾਂ ਨਹੀਂ ਮਿਲਦਾ ।

वह श्वास रूपी पांव फिसलने के कारण इस संसार में भी नहीं रहता और उसे परलोक में भी ठिकाना नहीं मिलता।

Their feet slip, and they cannot stay here any longer. And in the next world, they find no place of rest at all.

Guru Amardas ji / Raag Sriraag / / Guru Granth Sahib ji - Ang 28

ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥

ओह वेला हथि न आवई अंति गइआ पछुताइ ॥

Oh velaa hathi na aavaee antti gaiaa pachhutaai ||

(ਮੌਤ ਆਇਆਂ) ਸਿਮਰਨ ਦਾ ਸਮਾ ਮਿਲ ਨਹੀਂ ਸਕਦਾ । ਆਖ਼ਰ (ਮੂਰਖ ਜੀਵ) ਪਛੁਤਾਂਦਾ ਜਾਂਦਾ ਹੈ ।

फिर यह मानव-जन्म का समय हाथ नहीं लगता तथा अंत में प्रायश्चित करता हुआ इस संसार से चला जाता है।

This opportunity shall not come again. In the end, they depart, regretting and repenting.

Guru Amardas ji / Raag Sriraag / / Guru Granth Sahib ji - Ang 28

ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ ॥੪॥

जिसु नदरि करे सो उबरै हरि सेती लिव लाइ ॥४॥

Jisu nadari kare so ubarai hari setee liv laai ||4||

ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ (ਮਾਇਆ ਕਸੁੰਭੇ ਦੇ ਮੋਹ ਤੋਂ) ਬਚ ਜਾਂਦਾ ਹੈ ॥੪॥

जिन पर परमेश्वर की कृपा होती है, वे परमात्मा में लिवलीन होकर आवागमन के चक्र से बच जाते हैं।॥ ४॥

Those whom the Lord blesses with His Glance of Grace are saved; they are lovingly attuned to the Lord. ||4||

Guru Amardas ji / Raag Sriraag / / Guru Granth Sahib ji - Ang 28


ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥

देखा देखी सभ करे मनमुखि बूझ न पाइ ॥

Dekhaa dekhee sabh kare manamukhi boojh na paai ||

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ ।

एक-दूसरे को देख कर तो सभी नाम-सुमिरन करने लगते हैं, लेकिन स्वेच्छाचारी इसे समझ नहीं पाता।

They all show off and pretend, but the self-willed manmukhs do not understand.

Guru Amardas ji / Raag Sriraag / / Guru Granth Sahib ji - Ang 28

ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥

जिन गुरमुखि हिरदा सुधु है सेव पई तिन थाइ ॥

Jin guramukhi hiradaa sudhu hai sev paee tin thaai ||

(ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵ੍ਰਿਤ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ ।

जिन गुरुमुख जीवों का हृदय पवित्र है, उनकी उपासना सफल होती है।

Those Gurmukhs who are pure of heart-their service is accepted.

Guru Amardas ji / Raag Sriraag / / Guru Granth Sahib ji - Ang 28

ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥

हरि गुण गावहि हरि नित पड़हि हरि गुण गाइ समाइ ॥

Hari gu(nn) gaavahi hari nit pa(rr)ahi hari gu(nn) gaai samaai ||

ਉਹ ਮਨੁੱਖ ਹਰੀ ਦੇ ਗੁਣ ਗਾ ਕੇ ਹਰੀ ਦੇ ਚਰਨਾਂ ਵਿਚ ਲੀਨ ਹੋ ਕੇ ਨਿੱਤ ਹਰੀ ਦੇ ਗੁਣ ਗਾਂਦੇ ਹਨ ਤੇ ਪੜ੍ਹਦੇ ਹਨ ।

ऐसे जीव कीर्तन द्वारा हरि का गुणगान करते हैं और धर्म-ग्रंथों में हरि के गुणों को पढ़ते हैं तथा हरि के गुणों को गाते हुए उसी में समाधिस्थ हो जाते हैं।

They sing the Glorious Praise of the Lord; they read about the Lord each day. Singing the Praise of the Lord, they merge in absorption.

Guru Amardas ji / Raag Sriraag / / Guru Granth Sahib ji - Ang 28

ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥

नानक तिन की बाणी सदा सचु है जि नामि रहे लिव लाइ ॥५॥४॥३७॥

Naanak tin kee baa(nn)ee sadaa sachu hai ji naami rahe liv laai ||5||4||37||

ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਉਹਨਾਂ ਦੀ ਜੀਭ ਤੇ ਸਦਾ ਚੜ੍ਹੀ ਰਹਿੰਦੀ ਹੈ ॥੫॥੪॥੩੭॥ {27-28}

नानक देव जी कथन करते हैं कि जो जीव प्रभु-नाम में लिवलीन रहते हैं, उनकी वाणी सदा सत्य होती है॥ ५॥ ४॥ ३७ ॥

O Nanak, the words of those who are lovingly attuned to the Naam are true forever. ||5||4||37||

Guru Amardas ji / Raag Sriraag / / Guru Granth Sahib ji - Ang 28


ਸਿਰੀਰਾਗੁ ਮਹਲਾ ੩ ॥

सिरीरागु महला ३ ॥

Sireeraagu mahalaa 3 ||

श्रीरागु महला ३ ॥

Siree Raag, Third Mehl:

Guru Amardas ji / Raag Sriraag / / Guru Granth Sahib ji - Ang 28

ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ ॥

जिनी इक मनि नामु धिआइआ गुरमती वीचारि ॥

Jinee ik mani naamu dhiaaiaa guramatee veechaari ||

ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਦੀ ਰਾਹੀਂ (ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਕੇ ਨਾਮ ਨੂੰ ਇਕਾਗ੍ਰ ਮਨ ਨਾਲ ਸਿਮਰਿਆ ਹੈ,

जिन्होंने भी गुरु उपदेशानुसार एकाग्र मन से प्रभु के नाम का सुमिरन किया है।

Those who meditate single-mindedly on the Naam, and contemplate the Teachings of the Guru

Guru Amardas ji / Raag Sriraag / / Guru Granth Sahib ji - Ang 28

ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥

तिन के मुख सद उजले तितु सचै दरबारि ॥

Tin ke mukh sad ujale titu sachai darabaari ||

ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰਬਾਰ ਵਿਚ ਉਹ ਸਦਾ ਸੁਰਖ਼ਰੂ ਹੁੰਦੇ ਹਨ ।

इस सत्य स्वरूप परमात्मा के दरबार में उनके मुँह सदा उज्ज्वल होते हैं, अर्थात् वे प्रभु दरबार में सम्मानित होते हैं।

-their faces are forever radiant in the Court of the True Lord.

Guru Amardas ji / Raag Sriraag / / Guru Granth Sahib ji - Ang 28

ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ ॥੧॥

ओइ अम्रितु पीवहि सदा सदा सचै नामि पिआरि ॥१॥

Oi ammmritu peevahi sadaa sadaa sachai naami piaari ||1||

ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਦੀ ਰਾਹੀਂ ਸਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ ॥੧॥

वे ही गुरुमुख जीव सत्य नाम के साथ प्रीत करके सदैव ब्रह्मानंद रूपी अमृत-पान करते हैं। १॥

They drink in the Ambrosial Nectar forever and ever, and they love the True Name. ||1||

Guru Amardas ji / Raag Sriraag / / Guru Granth Sahib ji - Ang 28


ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥

भाई रे गुरमुखि सदा पति होइ ॥

Bhaaee re guramukhi sadaa pati hoi ||

ਹੇ ਭਾਈ! ਗੁਰੂ ਦੀ ਸਰਨ ਪਿਆਂ ਸਦਾ ਇੱਜ਼ਤ ਮਿਲਦੀ ਹੈ ।

हे भाई ! गुरुमुख जीवों का सदा सम्मान होता है।

O Siblings of Destiny, the Gurmukhs are honored forever.

Guru Amardas ji / Raag Sriraag / / Guru Granth Sahib ji - Ang 28

ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥੧॥ ਰਹਾਉ ॥

हरि हरि सदा धिआईऐ मलु हउमै कढै धोइ ॥१॥ रहाउ ॥

Hari hari sadaa dhiaaeeai malu haumai kadhai dhoi ||1|| rahaau ||

(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ । (ਗੁਰੂ ਮਨੁੱਖ ਦੇ ਮਨ ਵਿਚੋਂ) ਹਉਮੈ ਦੀ ਮੈਲ ਧੋ ਕੇ ਕੱਢ ਦੇਂਦਾ ਹੈ ॥੧॥ ਰਹਾਉ ॥

हरि प्रभु का नाम-सुमिरन सदा करें तो वह अहंकार रूपी मैल हृदय से धोकर निकाल देता है॥ १॥ रहाउ॥

They meditate forever on the Lord, Har, Har, and they wash off the filth of egotism. ||1|| Pause ||

Guru Amardas ji / Raag Sriraag / / Guru Granth Sahib ji - Ang 28


ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥

मनमुख नामु न जाणनी विणु नावै पति जाइ ॥

Manamukh naamu na jaa(nn)anee vi(nn)u naavai pati jaai ||

(ਪਰ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਂਦੇ । ਨਾਮ ਤੋਂ ਬਿਨਾ ਉਹਨਾਂ ਦੀ ਇੱਜ਼ਤ ਚਲੀ ਜਾਂਦੀ ਹੈ ।

स्वेच्छाचारी जीव नाम-सुमिरन के बारे में नहीं जानता तथा नाम-सुमिरन के बिना सम्मान नष्ट हो जाता है।

The self-willed manmukhs do not know the Naam. Without the Name, they lose their honor.

Guru Amardas ji / Raag Sriraag / / Guru Granth Sahib ji - Ang 28

ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ ॥

सबदै सादु न आइओ लागे दूजै भाइ ॥

Sabadai saadu na aaio laage doojai bhaai ||

ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦਾ ਆਨੰਦ ਨਹੀਂ ਆਉਂਦਾ, (ਇਸ ਵਾਸਤੇ) ਉਹ (ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ ਪਿਆਰ ਵਿਚ ਮਸਤ ਰਹਿੰਦੇ ਹਨ ।

ऐसे जीवों को द्वैत-भाव में लिप्त होने के कारण गुरु-शिक्षा का रस अनुभव नहीं होता।

They do not savor the Taste of the Shabad; they are attached to the love of duality.

Guru Amardas ji / Raag Sriraag / / Guru Granth Sahib ji - Ang 28

ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ ॥੨॥

विसटा के कीड़े पवहि विचि विसटा से विसटा माहि समाइ ॥२॥

Visataa ke kee(rr)e pavahi vichi visataa se visataa maahi samaai ||2||

ਉਹ ਬੰਦੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿ ਕੇ ਗੰਦ ਦੇ ਕੀੜਿਆਂ ਵਾਂਗ (ਵਿਕਾਰਾਂ ਦੇ) ਗੰਦ ਵਿਚ ਹੀ ਪਏ ਰਹਿੰਦੇ ਹਨ ॥੨॥

जिस प्रकार विष्ठा के कीड़े विष्ठा में ही पड़े रहते हैं, और वही पर ही मर जाते हैं (उसी प्रकार स्वेच्छाचारी जीव भी विषय-विकारों की गंदगी में लिप्त रह कर अंत में नरकों की गंदगी में समा जाता है) ॥ २॥

They are worms in the filth of manure. They fall into manure, and into manure they are absorbed. ||2||

Guru Amardas ji / Raag Sriraag / / Guru Granth Sahib ji - Ang 28


ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ ॥

तिन का जनमु सफलु है जो चलहि सतगुर भाइ ॥

Tin kaa janamu saphalu hai jo chalahi satagur bhaai ||

ਜੇਹੜੇ ਮਨੁੱਖ ਗੁਰੂ ਦੇ ਪ੍ਰੇਮ ਵਿਚ ਜੀਵਨ ਬਿਤੀਤ ਕਰਦੇ ਹਨ ਉਹਨਾਂ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ,

उन जीवों का जन्म सफल है जो सतिगुरु के विचारानुसार चलते हैं।

Fruitful are the lives of those who walk in harmony with the Will of the True Guru.

Guru Amardas ji / Raag Sriraag / / Guru Granth Sahib ji - Ang 28

ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥

कुलु उधारहि आपणा धंनु जणेदी माइ ॥

Kulu udhaarahi aapa(nn)aa dhannu ja(nn)edee maai ||

ਉਹ ਆਪਣਾ ਸਾਰਾ ਖ਼ਾਨਦਾਨ (ਹੀ ਵਿਕਾਰਾਂ ਤੋਂ) ਬਚਾ ਲੈਂਦੇ ਹਨ, ਉਹਨਾਂ ਦੀ ਜੰਮਣ ਵਾਲੀ ਮਾਂ ਸੋਭਾ ਖੱਟਦੀ ਹੈ ।

वह स्वयं ही मुक्त नहीं होते, बल्कि अपने कई कुटुम्ब भी मुक्त कर लेते हैं, ऐसे जीवों की जन्मदात्री माँ धन्य है।

Their families are saved; blessed are the mothers who gave birth to them.

Guru Amardas ji / Raag Sriraag / / Guru Granth Sahib ji - Ang 28

ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ ॥੩॥

हरि हरि नामु धिआईऐ जिस नउ किरपा करे रजाइ ॥३॥

Hari hari naamu dhiaaeeai jis nau kirapaa kare rajaai ||3||

(ਇਸ ਵਾਸਤੇ, ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਨਾਮ ਸਿਮਰਦਾ ਹੈ) ਜਿਸ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ ॥੩॥

सो हे भाई ! परम पिता परमेश्वर का नाम-सुमिरन करो, किन्तु नाम सुमिरन भी वही जीव कर सकता है, जिस पर वह परमात्मा कृपा करता है॥ ३॥

By His Will He grants His Grace; those who are so blessed, meditate on the Name of the Lord, Har, Har. ||3||

Guru Amardas ji / Raag Sriraag / / Guru Granth Sahib ji - Ang 28


ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ ॥

जिनी गुरमुखि नामु धिआइआ विचहु आपु गवाइ ॥

Jinee guramukhi naamu dhiaaiaa vichahu aapu gavaai ||

ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,

जिन गुरुमुख जीवों ने अहं-भाव त्याग कर नाम-सुमिरन किया है।

The Gurmukhs meditate on the Naam; they eradicate selfishness and conceit from within.

Guru Amardas ji / Raag Sriraag / / Guru Granth Sahib ji - Ang 28

ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥

ओइ अंदरहु बाहरहु निरमले सचे सचि समाइ ॥

Oi anddarahu baaharahu niramale sache sachi samaai ||

ਉਹ ਬੰਦੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸੇ ਦਾ ਰੂਪ ਬਣ ਕੇ ਅੰਦਰੋਂ ਬਾਹਰੋਂ ਪਵਿਤ੍ਰ ਹੋ ਜਾਂਦੇ ਹਨ (ਭਾਵ, ਉਹਨਾਂ ਦਾ ਆਤਮਕ ਜੀਵਨ ਪਵਿਤ੍ਰ ਹੋ ਜਾਂਦਾ ਹੈ, ਤੇ ਉਹ ਖ਼ਲਕਤ ਨਾਲ ਭੀ ਵਰਤਣ-ਵਿਹਾਰ ਸੁਚੱਜਾ ਰੱਖਦੇ ਹਨ) ।

वे अन्दर-बाहर से (अंतर्मन व तन से) निर्मल हैं और निश्चित ही उस सत्य स्वरूप परमात्मा में अभेद हो रहे हैं।

They are pure, inwardly and outwardly; they merge into the Truest of the True.

Guru Amardas ji / Raag Sriraag / / Guru Granth Sahib ji - Ang 28

ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ ॥੪॥੫॥੩੮॥

नानक आए से परवाणु हहि जिन गुरमती हरि धिआइ ॥४॥५॥३८॥

Naanak aae se paravaa(nn)u hahi jin guramatee hari dhiaai ||4||5||38||

ਹੇ ਨਾਨਕ! ਜਗਤ ਵਿਚ ਆਏ (ਜੰਮੇ) ਉਹੀ ਬੰਦੇ ਕਬੂਲ ਹਨ ਜਿਨ੍ਹਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ॥੪॥੫॥੩੮॥

नानक देव जी कथन करते हैं कि उन गुरुमुख जीवों का संसार में आना स्वीकृत है, जिन्होंने गुरु की शिक्षा द्वारा प्रभु का नाम-सुमिरन किया है॥ ४॥ ५॥ ३८॥

O Nanak, blessed is the coming of those who follow the Guru's Teachings and meditate on the Lord. ||4||5||38||

Guru Amardas ji / Raag Sriraag / / Guru Granth Sahib ji - Ang 28


ਸਿਰੀਰਾਗੁ ਮਹਲਾ ੩ ॥

सिरीरागु महला ३ ॥

Sireeraagu mahalaa 3 ||

श्रीरागु महला ३ ॥

Siree Raag, Third Mehl:

Guru Amardas ji / Raag Sriraag / / Guru Granth Sahib ji - Ang 28

ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥

हरि भगता हरि धनु रासि है गुर पूछि करहि वापारु ॥

Hari bhagataa hari dhanu raasi hai gur poochhi karahi vaapaaru ||

ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਪਾਸ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ, ਉਹ ਆਪਣੇ ਗੁਰੂ ਦੀ ਸਿੱਖਿਆ ਲੈ ਕੇ (ਨਾਮ ਦਾ ਹੀ) ਵਣਜ ਕਰਦੇ ਹਨ ।

हरि भक्तों के पास हरि की नाम रूपी पूंजी है और वे गुरु से पूछ कर नाम का व्यापार करते हैं,

The devotees of the Lord have the Wealth and Capital of the Lord; with Guru's Advice, they carry on their trade.

Guru Amardas ji / Raag Sriraag / / Guru Granth Sahib ji - Ang 28

ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥

हरि नामु सलाहनि सदा सदा वखरु हरि नामु अधारु ॥

Hari naamu salaahani sadaa sadaa vakharu hari naamu adhaaru ||

ਭਗਤ-ਜਨ ਸਦਾ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਪਰਮਾਤਮਾ ਦਾ ਨਾਮ-ਵੱਖਰ ਹੀ ਉਹਨਾਂ ਦੇ ਜੀਵਨ ਦਾ ਆਸਰਾ ਹੈ ।

वे सदैव परमात्मा का नाम स्मरण करते हैं और वे हरिनाम रूपी सौदे के आश्रय में ही रहते हैं।

They praise the Name of the Lord forever and ever. The Name of the Lord is their Merchandise and Support.

Guru Amardas ji / Raag Sriraag / / Guru Granth Sahib ji - Ang 28

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥੧॥

गुरि पूरै हरि नामु द्रिड़ाइआ हरि भगता अतुटु भंडारु ॥१॥

Guri poorai hari naamu dri(rr)aaiaa hari bhagataa atutu bhanddaaru ||1||

ਪੂਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ, ਪਰਮਾਤਮਾ ਦਾ ਨਾਮ ਹੀ ਉਹਨਾਂ ਪਾਸ ਅਮੁੱਕ ਖ਼ਜ਼ਾਨਾ ਹੈ ॥੧॥

पूर्ण गुरु ने उन्हें परमात्मा का नाम दृढ़ करवाया है, इसलिए उनका अक्षय भण्डार नाम ही है॥ १॥

The Perfect Guru has implanted the Name of the Lord into the Lord's devotees; it is an Inexhaustible Treasure. ||1||

Guru Amardas ji / Raag Sriraag / / Guru Granth Sahib ji - Ang 28


ਭਾਈ ਰੇ ਇਸੁ ਮਨ ਕਉ ਸਮਝਾਇ ॥

भाई रे इसु मन कउ समझाइ ॥

Bhaaee re isu man kau samajhaai ||

ਹੇ ਭਾਈ! (ਆਪਣੇ) ਇਸ ਮਨ ਨੂੰ ਸਮਝਾ (ਤੇ ਆਖ-)

हे भाई ! इस चंचल मन को समझाओ।

O Siblings of Destiny, instruct your minds in this way.

Guru Amardas ji / Raag Sriraag / / Guru Granth Sahib ji - Ang 28

ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥

ए मन आलसु किआ करहि गुरमुखि नामु धिआइ ॥१॥ रहाउ ॥

E man aalasu kiaa karahi guramukhi naamu dhiaai ||1|| rahaau ||

ਹੇ ਮਨ! ਕਿਉਂ ਆਲਸ ਕਰਦਾ ਹੈਂ? ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਸਿਮਰ ॥੧॥ ਰਹਾਉ ॥

यह आलस्य क्यों करता है, गुरु के द्वारा इस मन को नाम-स्मरण में लीन करो ॥ १॥ रहाउ॥

O mind, why are you so lazy? Become Gurmukh, and meditate on the Naam. ||1|| Pause ||

Guru Amardas ji / Raag Sriraag / / Guru Granth Sahib ji - Ang 28


ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥

हरि भगति हरि का पिआरु है जे गुरमुखि करे बीचारु ॥

Hari bhagati hari kaa piaaru hai je guramukhi kare beechaaru ||

ਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ) ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ ।

यदि कोई जीव गुरु उपदेश द्वारा चिन्तन करे कि हरि भक्ति क्या है? तो प्रत्युत्तर है कि हरि-भक्ति हरि—परमेश्वर का प्रेम है।

Devotion to the Lord is love for the Lord. The Gurmukh reflects deeply and contemplates.

Guru Amardas ji / Raag Sriraag / / Guru Granth Sahib ji - Ang 28

ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥

पाखंडि भगति न होवई दुबिधा बोलु खुआरु ॥

Paakhanddi bhagati na hovaee dubidhaa bolu khuaaru ||

ਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖ਼ੁਆਰ ਹੀ ਕਰਦਾ ਹੈ ।

छल-कपट करने से भक्ति नहीं हो सकती, छल-कपट से किए वचन दुविधापूर्ण अर्थात् द्वैत-भाव वाले होते हैं, जो जीव को अपमानित करते हैं।

Hypocrisy is not devotion-speaking words of duality leads only to misery.

Guru Amardas ji / Raag Sriraag / / Guru Granth Sahib ji - Ang 28

ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥

सो जनु रलाइआ ना रलै जिसु अंतरि बिबेक बीचारु ॥२॥

So janu ralaaiaa naa ralai jisu anttari bibek beechaaru ||2||

ਜਿਸ ਮਨੁੱਖ ਦੇ ਅੰਦਰ (ਖੋਟੇ ਖਰੇ ਦੇ) ਪਰਖਣ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਮਨੁੱਖ (ਪਖੰਡੀਆਂ ਵਿਚ) ਰਲਾਇਆਂ ਰਲ ਨਹੀਂ ਸਕਦਾ ॥੨॥

जिसके अंतर्मन में ज्ञान-विवेक होता है, वह गुरुमुख जीव किसी के मिलाने से नहीं मिलता ॥ २॥

Those humble beings who are filled with keen understanding and meditative contemplation-even though they intermingle with others, they remain distinct. ||2||

Guru Amardas ji / Raag Sriraag / / Guru Granth Sahib ji - Ang 28


ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ ॥

सो सेवकु हरि आखीऐ जो हरि राखै उरि धारि ॥

So sevaku hari aakheeai jo hari raakhai uri dhaari ||

ਉਹੀ ਮਨੁੱਖ ਪਰਮਾਤਮਾ ਦਾ ਸੇਵਕ ਆਖਿਆ ਜਾ ਸਕਦਾ ਹੈ, ਜੇਹੜਾ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ ।

वही जीव परमेश्वर का सेवक कहलाता है, जो प्रायः परमात्मा को हृदय में धारण करके रखता है।

Those who keep the Lord enshrined within their hearts are said to be the servants of the Lord.

Guru Amardas ji / Raag Sriraag / / Guru Granth Sahib ji - Ang 28

ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ ॥

मनु तनु सउपे आगै धरे हउमै विचहु मारि ॥

Manu tanu saupe aagai dhare haumai vichahu maari ||

ਜੇਹੜਾ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਂਦਾ ਹੈ ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹੈ ।

इसके अतिरिक्त अंतर्मन से अहंत्व का त्याग करके अपना तन-मन उस परमात्मा को अर्पित कर देता है।

Placing mind and body in offering before the Lord, they conquer and eradicate egotism from within.

Guru Amardas ji / Raag Sriraag / / Guru Granth Sahib ji - Ang 28

ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥੩॥

धनु गुरमुखि सो परवाणु है जि कदे न आवै हारि ॥३॥

Dhanu guramukhi so paravaa(nn)u hai ji kade na aavai haari ||3||

ਜੇਹੜਾ ਮਨੁੱਖ (ਵਿਕਾਰਾਂ ਦੇ ਟਾਕਰੇ ਤੇ ਮਨੁੱਖ ਜਨਮ ਦੀ ਬਾਜ਼ੀ) ਕਦੇ ਹਾਰ ਕੇ ਨਹੀਂ ਆਉਂਦਾ, ਗੁਰੂ ਦੇ ਸਨਮੁਖ ਹੋਇਆ ਉਹ ਮਨੁੱਖ ਭਾਗਾਂ ਵਾਲਾ ਹੈ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ ॥੩॥

वह गुरुमुख जीव धन्य एवं परमात्मा के द्वार पर स्वीकृत होता है, जो विषय-विकारों के समक्ष कभी अपनी पराजय स्वीकार करके नहीं आता ॥ ३॥

Blessed and acclaimed is that Gurmukh, who shall never be defeated. ||3||

Guru Amardas ji / Raag Sriraag / / Guru Granth Sahib ji - Ang 28


ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥

करमि मिलै ता पाईऐ विणु करमै पाइआ न जाइ ॥

Karami milai taa paaeeai vi(nn)u karamai paaiaa na jaai ||

ਪਰਮਾਤਮਾ (ਮਨੁੱਖ ਨੂੰ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, ਮਿਹਰ ਤੋਂ ਬਿਨਾ ਉਹ ਪ੍ਰਾਪਤ ਨਹੀਂ ਹੋ ਸਕਦਾ ।

परमात्मा अपनी कृपा से ही किसी जीव को मिले तो उसे प्राप्त किया जा सकता, अन्यथा उसकी कृपा के बिना उसे प्राप्त नहीं किया जा सकता है।

Those who receive His Grace find Him. Without His Grace, He cannot be found.

Guru Amardas ji / Raag Sriraag / / Guru Granth Sahib ji - Ang 28


Download SGGS PDF Daily Updates ADVERTISE HERE