Vaisakh month (Sangrand Hukamnama) SGPC, Sri Darbar Sahib Harmandir Sahib Amritsar

Vaisakh Sangrand Dates :
13-Apr-2024 / 01-Vaisakh-556 (Samvat Nanakshahi) and 13-Apr-2025 / 01-Vaisakh-557 (Samvat Nanakshahi)
,

Vaisakh month (Sangrand Hukamnama) SGPC, Sri Darbar Sahib Harmandir Sahib Amritsar Golden Temple, as per official SGPC hukamnama

Sangrand Hukamnama (PDF Audio Katha) Daily Updates All Hukamnamas Download Files ਗੁਰਬਾਣੀ (ਪੰਜਾਬੀ) गुरबाणी (हिंदी) Gurbani (English) Nanakshahi Calendar Live Kirtan

Gurbani LangMeanings

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪

बारह माहा मांझ महला ५ घरु ४

Baarah maahaa maanjh mahalaa 5 gharu 4

बारह माहा मांझ महला ५ घरु ४

Baarah Maahaa ~ The Twelve Months: Maajh, Fifth Mehl, Fourth House:

Guru Arjan Dev ji / Raag Majh / Barah Maah (M: 5) / Guru Granth Sahib ji - Ang 133 (#5450)

ੴ ਸਤਿਗੁਰ ਪ੍ਰਸਾਦਿ ॥

ੴ सतिगुर प्रसादि ॥

Ik-oamkkaari satigur prsaadi ||

ईश्वर एक है, जिसे सतगुरु की कृपा से पाया जा सकता है।

One Universal Creator God. By The Grace Of The True Guru:

Guru Arjan Dev ji / Raag Majh / Barah Maah (M: 5) / Guru Granth Sahib ji - Ang 133 (#5451)

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥

वैसाखि धीरनि किउ वाढीआ जिना प्रेम बिछोहु ॥

Vaisaakhi dheerani kiu vaadheeaa jinaa prem bichhohu ||

(ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ,

वैसाख के महीने में वह जीव-स्त्रियां कैसे धैर्य करें, जिनका अपने प्रियतम से विरहा हुआ है।

In the month of Vaisaakh, how can the bride be patient? She is separated from her Beloved.

Guru Arjan Dev ji / Raag Majh / Barah Maah (M: 5) / Guru Granth Sahib ji - Ang 133 (#5471)

ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥

हरि साजनु पुरखु विसारि कै लगी माइआ धोहु ॥

Hari saajanu purakhu visaari kai lagee maaiaa dhohu ||

(ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ?

अपने हरि-प्रभु साजन को भुलाकर वह झूठी माया के मोह में फँस गई हैं।

She has forgotten the Lord, her Life-companion, her Master; she has become attached to Maya, the deceitful one.

Guru Arjan Dev ji / Raag Majh / Barah Maah (M: 5) / Guru Granth Sahib ji - Ang 133 (#5472)

ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥

पुत्र कलत्र न संगि धना हरि अविनासी ओहु ॥

Putr kalatr na sanggi dhanaa hari avinaasee ohu ||

ਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ ।

मरणोपरांत पुत्र, पत्नी तथा धन-दौलत प्राणी के साथ नहीं जाते अपितु अविनाशी प्रभु ही उसका रक्षक बनता है।

Neither son, nor spouse, nor wealth shall go along with you-only the Eternal Lord.

Guru Arjan Dev ji / Raag Majh / Barah Maah (M: 5) / Guru Granth Sahib ji - Ang 133 (#5473)

ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥

पलचि पलचि सगली मुई झूठै धंधै मोहु ॥

Palachi palachi sagalee muee jhoothai dhanddhai mohu ||

ਨਾਸਵੰਤ ਧੰਧੇ ਦਾ ਮੋਹ (ਸਾਰੀ ਲੁਕਾਈ ਨੂੰ ਹੀ) ਵਿਆਪ ਰਿਹਾ ਹੈ, (ਮਾਇਆ ਦੇ ਮੋਹ ਵਿਚ) ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ (ਆਤਮਕ ਮੌਤੇ) ਮਰ ਰਹੀ ਹੈ ।

सारी दुनिया झूठे कर्मों की लगन में मोहबद्ध उलझ-उलझकर नष्ट हो गई है।

Entangled and enmeshed in the love of false occupations, the whole world is perishing.

Guru Arjan Dev ji / Raag Majh / Barah Maah (M: 5) / Guru Granth Sahib ji - Ang 133 (#5474)

ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥

इकसु हरि के नाम बिनु अगै लईअहि खोहि ॥

Ikasu hari ke naam binu agai laeeahi khohi ||

ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ (ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ) ।

आगे परलोक में एक ईश्वर के नाम के अलावा मनुष्य के किए हुए सभी कर्म-धर्म छीन लिए जाते हैं। अर्थात् उन्हें कोई फल नहीं मिलता।

Without the Naam, the Name of the One Lord, they lose their lives in the hereafter.

Guru Arjan Dev ji / Raag Majh / Barah Maah (M: 5) / Guru Granth Sahib ji - Ang 133 (#5475)

ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥

दयु विसारि विगुचणा प्रभ बिनु अवरु न कोइ ॥

Dayu visaari vigucha(nn)aa prbh binu avaru na koi ||

ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ ।

दयालु परमात्मा को विस्मृत करके मनुष्य तबाह हो जाता है। हरि-प्रभु के अलावा अन्य कोई भी जीव का रक्षक नहीं बनता।

Forgetting the Merciful Lord, they are ruined. Without God, there is no other at all.

Guru Arjan Dev ji / Raag Majh / Barah Maah (M: 5) / Guru Granth Sahib ji - Ang 133 (#5476)

ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥

प्रीतम चरणी जो लगे तिन की निरमल सोइ ॥

Preetam chara(nn)ee jo lage tin kee niramal soi ||

ਪ੍ਰਭੂ ਪ੍ਰੀਤਮ ਦੀ ਚਰਨੀਂ ਜੇਹੜੇ ਬੰਦੇ ਲਗਦੇ ਹਨ, ਉਹਨਾਂ ਦੀ (ਲੋਕ ਪਰਲੋਕ ਵਿਚ) ਭਲੀ ਸੋਭਾ ਹੁੰਦੀ ਹੈ ।

जो प्रियतम के चरणों में लग जाते हैं, वे बड़े पवित्र हैं और उनकी बहुत शोभा होती है।

Pure is the reputation of those who are attached to the Feet of the Beloved Lord.

Guru Arjan Dev ji / Raag Majh / Barah Maah (M: 5) / Guru Granth Sahib ji - Ang 133 (#5477)

ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥

नानक की प्रभ बेनती प्रभ मिलहु परापति होइ ॥

Naanak kee prbh benatee prbh milahu paraapati hoi ||

ਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ ।

नानक की प्रभु के समक्ष प्रार्थना है कि हे प्रभु ! मुझे आकर मिलो एवं मुझे तेरे दर्शन प्राप्त होते रहें।

Nanak makes this prayer to God: ""Please, come and unite me with Yourself.""

Guru Arjan Dev ji / Raag Majh / Barah Maah (M: 5) / Guru Granth Sahib ji - Ang 134 (#5478)

ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥

वैसाखु सुहावा तां लगै जा संतु भेटै हरि सोइ ॥३॥

Vaisaakhu suhaavaa taan lagai jaa santtu bhetai hari soi ||3||

(ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ ॥੩॥

वैसाख का महीना मुझे तभी सुन्दर लगता है यदि कोई हरि का संत मिल जाए॥ ३॥

The month of Vaisaakh is beautiful and pleasant, when the Saint causes me to meet the Lord. ||3||

Guru Arjan Dev ji / Raag Majh / Barah Maah (M: 5) / Guru Granth Sahib ji - Ang 134 (#5479)



Sangrand Hukamnama (PDF Audio Katha) Daily Updates All Hukamnamas Download Files ਗੁਰਬਾਣੀ (ਪੰਜਾਬੀ) गुरबाणी (हिंदी) Gurbani (English) Nanakshahi Calendar Live Kirtan