Yesterday Hukamnama (Punjabi Hindi Eng), Sri Darbar Sahib Amritsar Sri Harmandir Sahib SGPC

Get Yesterday Hukamnama from Sri Darbar Sahib Amritsar, Read Yesterday's Mukhwak from Golden Temple Amritsar, in Punjabi Hindi English with meanings & translations, Hukamnama info like Page, Ang, SGGS Line#, Raag, Bani, Author.

Yesterday Hukamnama Info:
28 April 2024
16 Vaisakh 556 (Samvat Nanakshahi)

Ang/Page 633 (Guru Granth Sahib ji)


Hukamnama PDF , Hukamnama Image , Hukamnama Audio mp3 , Hukamnama Katha Audio mp3 (Manji Sahib Diwan Hall)

Daily Updates ਕੱਲ ਦਾ ਹੁਕਮਨਾਮਾ (ਪੰਜਾਬੀ + ਵਿਆਖਿਆ) कल का हुकमनामा (हिंदी + अर्थ) Yesterday Hukamnama (English + meanings)


ਕੱਲ ਦਾ ਹੁਕਮਨਾਮਾ (ਪੰਜਾਬੀ + ਵਿਆਖਿਆ)

ਕੱਲ ਦਾ ਹੁਕਮਨਾਮਾ (ਪੰਜਾਬੀ + ਵਿਆਖਿਆ), ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ


(ਅੰਗ 633 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਤੇਗ ਬਹਾਦਰ ਜੀ / ਰਾਗ ਸੋਰਠਿ / -)
ਸੋਰਠਿ ਮਹਲਾ ੯ ॥
ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥
ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥
ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥
ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥

(ਅਰਥ / ਵਿਆਖਿਆ)
(ਅੰਗ 633 - ਗੁਰੂ ਗ੍ਰੰਥ ਸਾਹਿਬ ਜੀ)
(ਗੁਰੂ ਤੇਗ ਬਹਾਦਰ ਜੀ / ਰਾਗ ਸੋਰਠਿ / -)

ਹੇ ਭਾਈ! ਇਸ ਜਗਤ ਵਿਚ ਕੋਈ (ਤੋੜ ਸਾਥ ਨਿਬਾਹੁਣ ਵਾਲਾ) ਮਿੱਤਰ (ਮੈਂ) ਨਹੀਂ ਵੇਖਿਆ । ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ । ਦੁੱਖ ਵਿਚ (ਕੋਈ ਕਿਸੇ ਦੇ) ਨਾਲ (ਸਾਥੀ) ਨਹੀਂ ਬਣਦਾ ॥੧॥ ਰਹਾਉ ॥
ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ-ਇਹ ਸਾਰੇ ਧਨ ਨਾਲ (ਹੀ) ਪਿਆਰ ਕਰਦੇ ਹਨ । ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, (ਤਦੋਂ) ਸਾਥ ਛੱਡ ਕੇ ਨੱਸ ਜਾਂਦੇ ਹਨ ॥੧॥
ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? (ਇਸ ਨੇ) ਇਹਨਾਂ (ਕੱਚੇ ਸਾਥੀਆਂ) ਨਾਲ ਪਿਆਰ ਪਾਇਆ ਹੋਇਆ ਹੈ । (ਜੇਹੜਾ ਪਰਮਾਤਮਾ) ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤ-ਸਾਲਾਹ (ਇਸ ਨੇ) ਭੁਲਾਈ ਹੋਈ ਹੈ ॥੨॥
ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ (ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ) ਮੈਂ ਬਹੁਤ ਜਤਨ ਕੀਤਾ ਹੈ । ਹੇ ਨਾਨਕ! (ਆਖ-ਹੇ ਪ੍ਰਭੂ! ਆਪਣੇ) ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਦੀ ਲਾਜ ਰੱਖ (ਮੇਰੀ ਮਦਦ ਕਰ, ਤਾਂ ਹੀ) ਮੈਂ ਤੇਰਾ ਨਾਮ ਜਪ ਸਕਦਾ ਹਾਂ ॥੩॥੯॥
Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List

कल का हुकमनामा (हिंदी + अर्थ)

कल का हुकमनामा (हिंदी + अर्थ), श्री दरबार साहिब अमृतसर श्री हरिमंदर साहिब


(अंग 633 - गुरु ग्रंथ साहिब जी)
(गुरू तेग बहादुर जी / राग सोरठि / -)
सोरठि महला ९ ॥
इह जगि मीतु न देखिओ कोई ॥ सगल जगतु अपनै सुखि लागिओ दुख मै संगि न होई ॥१॥ रहाउ ॥
दारा मीत पूत सनबंधी सगरे धन सिउ लागे ॥ जब ही निरधन देखिओ नर कउ संगु छाडि सभ भागे ॥१॥
कहंउ कहा यिआ मन बउरे कउ इन सिउ नेहु लगाइओ ॥ दीना नाथ सकल भै भंजन जसु ता को बिसराइओ ॥२॥
सुआन पूछ जिउ भइओ न सूधउ बहुतु जतनु मै कीनउ ॥ नानक लाज बिरद की राखहु नामु तुहारउ लीनउ ॥३॥९॥

(अर्थ)
(अंग 633 - गुरु ग्रंथ साहिब जी)
(गुरू तेग बहादुर जी / राग सोरठि / -)
सोरठि महला ९ ॥
मैंने इस दुनिया में कोई घनिष्ठ मित्र नहीं देखा है। सारी दुनिया अपने सुख में ही मग्न है और दुःख में कोई किसी का साथी नहीं बनता ॥ १॥ रहाउ॥
पत्नी, मित्र, पुत्र एवं सभी रिश्तेदारों का केवल धन-दौलत से ही लगाव है। जब ही वे मनुष्य को निर्धन होता देखते हैं तो सभी उसका साथ छोड़कर दौड़ जाते हैं।॥ १॥
मैं इस बावले मन को क्या उपदेश दूँ ? इसने तो केवल इन सभी स्वार्थियों से ही स्नेह लगाया हुआ है। इसने उस प्रभु का यश भुला दिया है जो दीनों का स्वामी एवं सभी भय नाश करने वाला है॥ २॥
मैंने अनेक यत्न किए हैं परन्तु यह मन कुत्ते की पूंछ की तरह टेढ़ा ही रहता है और सीधा नहीं होता। नानक का कथन है कि हे ईश्वर ! अपने विरद् की लाज रखो; चूंकि मैं तो तुम्हारा ही नाम-सिमरन करता हूँ॥ ३॥ ६ ॥
Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List

Yesterday Hukamnama (English + meanings)

Yesterday Hukamnama (English + meanings), Sri Darbar Sahib Amritsar Sri Harimandir Sahib


(Ang 633 - Guru Granth Sahib ji)
(Guru Teg Bahadur ji / Raag Sorath / -)
Sorathi mahalaa 9 ॥
Ih jagi meetu na dekhio koee ॥ Sagal jagatu apanai sukhi laagio dukh mai sanggi na hoee ॥1॥ rahaau ॥
Daaraa meet poot sanabanddhee sagare dhan siu laage ॥ Jab hee niradhan dekhio nar kau sanggu chhaadi sabh bhaage ॥1॥
Kahnu kahaa yiaa man baure kau in siu nehu lagaaio ॥ Deenaa naath sakal bhai bhanjjan jasu taa ko bisaraaio ॥2॥
Suaan poochh jiu bhaio na soodhau bahutu jatanu mai keenau ॥ Naanak laaj birad kee raakhahu naamu tuhaarau leenau ॥3॥9॥

(Meaning)
(Ang 633 - Guru Granth Sahib ji)
(Guru Teg Bahadur ji / Raag Sorath / -)
Sorat'h, Ninth Mehl:
In this world, I have not found any true friend. The whole world is attached to its own pleasures, and when trouble comes, no one is with you. ॥1॥ Pause ॥
Wives, friends, children and relatives - all are attached to wealth. When they see a poor man, they all forsake his company and run away. ॥1॥
So what should I say to this crazy mind, which is affectionately attached to them? The Lord is the Master of the meek, the Destroyer of all fears, and I have forgotten to praise Him. ॥2॥
Like a dog's tail, which will never straighten out, the mind will not change, no matter how many things are tried. Says Nanak, please, Lord, uphold the honor of Your innate nature; I chant Your Name. ॥3॥9॥

Goto Top Daily Updates All Hukamnamas Punjabi/Sikh Festivals Gurbani in Hindi Punjabi Eng Live Kirtan/Ragi Duty List